Punjab
ਕੀ ਭ੍ਰਿਸ਼ਟਾਚਾਰ ਉਦੋਂ ਨਹੀਂ ਸੀ ਜਦੋਂ ਟਿਕਟਾਂ ਦਿੱਤੀਆਂ? Dr. Daljit Cheema ਦਾ ਧਮਾਕੇਦਾਰ ਬਿਆਨ!

ਪੰਜਾਬ ਦੀ ਸਿਆਸਤ ਵਿੱਚ ਮਚਿਆ ਘਮਸਾਨ! ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਸਵਾਲ ਦਾਗੇ ਹਨ। ਜਦੋਂ ਤੋਂ 7 ਸਾਂਸਦਾਂ ਨੇ ਪਾਰਟੀ ਬਦਲੀ ਹੈ, ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਚੀਮਾ ਨੇ ‘ਬਦਲਾਖੋਰੀ’ ਅਤੇ ‘ਡਰਾਮੇਬਾਜ਼ੀ’ ਕਰਾਰ ਦਿੱਤਾ ਹੈ। ਦੇਖੋ ਪੂਰੀ ਰਿਪੋਰਟ।
Follow us on Social Media :
Instagram : https://www.instagram.com/statexnews/
Facebook : https://www.facebook.com/profile.php?id=61552401281804
Website : www.statexnews.com
#PunjabNews #BhagwantMann #AkaliDal #DaljitSinghCheema #AAPPunjab #PunjabPolitics #BreakingNews #SAD #BJP #politicalwar



