ਕੀ ਪੰਜਾਬ ਦੀ ਸਿਆਸਤ ਬਦਲੇ ਦੀ ਰਾਜਨੀਤੀ ਵੱਲ ਵਧ ਰਹੀ ਹੈ? ਮਜੀਠੀਆ ਨੇ ਸੀਐਮ ਮਾਨ ਨੂੰ ਘੇਰਦਿਆਂ ਕੀਤੇ ਵੱਡੇ ਖੁਲਾਸੇ!

ਵਿਧਾਨ ਸਭਾ ਵਿੱਚ ਹੋਏ ਹੰਗਾਮੇ ਤੋਂ ਬਾਅਦ ਪੰਜਾਬ ਦੀ ਸਿਆਸਤ ਭਖ ਗਈ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ‘ਚ ਜੋ ਹੋਇਆ ਉਹ ਪੰਜਾਬੀਆਂ ਲਈ ਸ਼ਰਮਨਾਕ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਦੀਪ ਪਾਠਕ ‘ਤੇ ਹੋਈ FIR ਨੂੰ ਲੈ ਕੇ ਸਵਾਲ ਚੁੱਕੇ ਹਨ ਕਿ ਜਦੋਂ ਉਹ ‘ਆਪ’ ਵਿੱਚ ਸਨ ਤਾਂ ਕਾਰਵਾਈ ਕਿਉਂ ਨਹੀਂ ਹੋਈ?
Follow us on Social Media :
Instagram : https://www.instagram.com/statexnews/
Facebook : https://www.facebook.com/profile.php?id=61552401281804
Website : www.statexnews.com
Bhagwant Mann, Bikram Majithia, Sandeep Pathak FIR, Punjab Assembly Session, Punjab Politics News, Akali Dal vs AAP, Punjab News Today,
Bhagwant Mann, Bikram Majithia, Sandeep Pathak, Punjab Assembly, AAP Punjab, SAD, Punjab Politics, Viral Punjab Video, Majithia Live, Punjab News



