
ਸੁਰਜੀਤ ਸਿੰਘ ਰੱਖੜਾ ਅਤੇ ਹਰੀ ਸਿੰਘ ਪ੍ਰੀਤ ‘ਆਪ’ ’ਚ ਸ਼ਾਮਲ।
ਅਕਾਲੀ ਦਲ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।ਸੁਰਜੀਤ ਸਿੰਘ ਰੱਖੜਾ ਹੋਏ ‘ਆਪ’ ਦੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖੜਾ ਅਤੇ ਪ੍ਰੀਤ ਕੰਬਾਈਨ ਦੇ ਐਮਡੀ ਹਰੀ ਸਿੰਘ ਨੂੰ ਪਾਰਟੀ ’ਚ ਕਰਵਾਇਆ ਸ਼ਾਮਲ।
ਹਰੀ ਸਿੰਘ ਪ੍ਰੀਤ ਦੇ ‘ਆਪ’ ਨਾਲ ਜੁੜਨ ਨੂੰ ਸੁਖਬੀਰ ਬਾਦਲ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਜੌੜੇਮਾਜਰਾ ਵੀ ਨਿਰਾਸ਼ ਨਜ਼ਰ ਆਏ।
#PunjabPolitics #AAPPunjab #BhagwantMann #SurjitSinghRakhra #HariSingh #PreetCombine #AkaliDal #SukhbirBadal #PunjabNews #PoliticalUpdate #statexnews



