Punjab
AAP’ ਆਗੂਆਂ ਦਾ ਵੱਡਾ ਬਿਆਨ | ਕਾਂਗਰਸ ‘ਤੇ ਲੋਕਤੰਤਰ ਦਾ ਘਾਣ ਕਰਨ ਦੇ ਦੋਸ਼ |

Aam Aadmi Party ਦੇ ਆਗੂਆਂ ਨੇ Punjab Vidhan Sabha ਤੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ‘ਤੇ ਤਿੱਖੇ ਦੋਸ਼ ਲਗਾਏ।
ਆਪ ਆਗੂਆਂ ਨੇ ਕਿਹਾ ਕਿ ਬਜਟ ਸੈਸ਼ਨ ਦੀ ਸ਼ੁਰੂਆਤ ਮੌਕੇ Gulab Chand Kataria ਦੇ ਭਾਸ਼ਣ ਦੌਰਾਨ ਕਾਂਗਰਸ ਆਗੂਆਂ ਨੇ ਜਾਣ-ਬੁੱਝ ਕੇ ਵਿਘਨ ਪਾਇਆ ਅਤੇ ਸਦਨ ਦੀ ਮਰਯਾਦਾ ਦਾ ਉਲੰਘਣ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਰਾਜਪਾਲ ਦੀ ਬੇਨਤੀ ਦੇ ਬਾਵਜੂਦ ਵੀ ਕਾਂਗਰਸ ਨੇ ਨਾਅਰੇਬਾਜ਼ੀ ਜਾਰੀ ਰੱਖੀ ਅਤੇ ਸਦਨ ਵਿੱਚ ਲੋਕਾਂ ਦੇ ਮਸਲੇ ਚੁੱਕਣ ਦੀ ਬਜਾਏ ਨਿਚਲੇ ਦਰਜੇ ਦੀ ਸਿਆਸਤ ਨੂੰ ਤਰਜੀਹ ਦਿੱਤੀ। ਵੀਡੀਓ ਵਿੱਚ ਸੁਣੋ AAP ਆਗੂਆਂ ਦਾ ਪੂਰਾ ਬਿਆਨ ਅਤੇ ਪ੍ਰੈਸ ਸੰਬੋਧਨ Live। 👉 ਹੋਰ ਤਾਜ਼ਾ ਖ਼ਬਰਾਂ ਲਈ State X News ਨੂੰ Subscribe ਕਰੋ।



