Breaking NewsPunjab

CM Bhagwant Mann Live | 30 ਅਧਿਆਪਕਾਂ ਦਾ ਬੈਚ Singapore ਰਵਾਨਾ | ਪ੍ਰੈੱਸ ਕਾਨਫਰੰਸ Live | Punjab News

ਪੰਜਾਬ ਦੇ ਮੁੱਖ ਮੰਤਰੀ Bhagwant Mann ਵੱਲੋਂ 30 ਅਧਿਆਪਕਾਂ ਦਾ ਇੱਕ ਹੋਰ ਬੈਚ ਟ੍ਰੇਨਿੰਗ ਲਈ Singapore ਭੇਜਿਆ ਗਿਆ।

ਪੰਜਾਬ ਦੇ ਮੁੱਖ ਮੰਤਰੀ Bhagwant Mann ਵੱਲੋਂ 30 ਅਧਿਆਪਕਾਂ ਦਾ ਇੱਕ ਹੋਰ ਬੈਚ ਟ੍ਰੇਨਿੰਗ ਲਈ Singapore ਭੇਜਿਆ ਗਿਆ।

 

ਇਸ ਮੌਕੇ CM ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਆ ਰਹੇ ਸੁਧਾਰਾਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਸਰਕਾਰ ਦੇ ਅਨੁਸਾਰ ਅਧਿਆਪਕਾਂ ਨੂੰ ਵਿਦੇਸ਼ੀ ਟ੍ਰੇਨਿੰਗ ਦੇ ਕੇ ਸਕੂਲਾਂ ਵਿੱਚ ਨਵੀਂ ਟੈਕਨੋਲੋਜੀ ਅਤੇ ਅਧੁਨਿਕ ਸਿਖਲਾਈ ਤਰੀਕੇ ਲਾਗੂ ਕਰਨ ਦਾ ਮਕਸਦ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ CM ਮਾਨ ਨੇ ਸਿੱਖਿਆ ਸੁਧਾਰਾਂ, ਸਰਕਾਰੀ ਸਕੂਲਾਂ ਦੇ ਵਿਕਾਸ ਅਤੇ ਭਵਿੱਖੀ ਯੋਜਨਾਵਾਂ ਬਾਰੇ ਵੀ ਗੱਲ ਕੀਤੀ।

PM Modi ਤੇ Trump ਬਾਰੇ CM Mann ਦਾ ਬਿਆਨ CM ਮਾਨ ਨੇ ਕਿਹਾ ਕਿ ਭਾਰਤ ਇੱਕ ਖੁਦਮੁਖਤਿਆਰ ਦੇਸ਼ ਹੈ ਅਤੇ ਭਾਰਤ ਨੂੰ ਕਿਸੇ ਹੋਰ ਦੇਸ਼ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਤੰਜ ਮਾਰਦੇ ਹੋਏ ਕਿਹਾ ਕਿ BJP ਦੇ ਨੇਤਾ ਆਪਣੇ ਆਪ ਨੂੰ “ਵਿਸ਼ਵਗੁਰੂ” ਕਹਿੰਦੇ ਹਨ, ਪਰ ਹਕੀਕਤ ਵਿੱਚ ਹਾਲਾਤ ਦੇਖ ਕੇ ਲੱਗਦਾ ਹੈ ਕਿ ਉਹ “ਵਿਸ਼ਵਚੇਲਾ” ਬਣ ਗਏ ਹਨ। ਉਨ੍ਹਾਂ ਨੇ ਸਵਾਲ ਕੀਤਾ:

👉 ਕੀ ਹੁਣ ਭਾਰਤ ਨੂੰ ਹਰ ਗੱਲ ਲਈ White House ਤੋਂ ਇਜਾਜ਼ਤ ਲੈਣੀ ਪਵੇਗੀ? Congress Walkout ਬਾਰੇ Bhagwant Mann ਕੀ ਕਿਹਾ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਦੌਰਾਨ Congress MLAਜ਼ ਨੇ Governor ਦੇ ਭਾਸ਼ਣ ਦੌਰਾਨ ਨਾਰੇਬਾਜ਼ੀ ਕਰਦੇ ਹੋਏ walkout ਕੀਤਾ। ਇਸ ‘ਤੇ CM Bhagwant Mann ਅਤੇ AAP ਦੇ ਨੇਤਾਵਾਂ ਨੇ ਕਿਹਾ: Congress ਦਾ walkout ਲੋਕਤੰਤਰਕ ਪ੍ਰਕਿਰਿਆ ਦੀ ਬੇਇਜ਼ਤੀ ਹੈ।

Governor ਦਾ ਭਾਸ਼ਣ ਸਰਕਾਰ ਦੀ ਰਿਪੋਰਟ ਅਤੇ ਯੋਜਨਾਵਾਂ ਦੱਸਣ ਲਈ ਹੁੰਦਾ ਹੈ, ਉਸ ਨੂੰ ਸੁਣਨਾ ਚਾਹੀਦਾ ਸੀ। Congress ਅਸਲ ਮੁੱਦਿਆਂ ‘ਤੇ ਚਰਚਾ ਕਰਨ ਦੀ ਬਜਾਏ ਸਿਰਫ਼ ਹੰਗਾਮਾ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button