Chandigarh

ਚੰਡੀਗੜ੍ਹ ਏਅਰਪੋਰਟ ’ਤੇ ਸਸਤਾ ਖਾਣਾ ✈️ | ਚਾਹ ₹10 ☕ ਸਮੋਸਾ ₹20 🥟 | Udaan Yatri Cafe ਸ਼ੁਰੂ

ਚੰਡੀਗੜ੍ਹ ਦੇ Shaheed Bhagat Singh International Airport ’ਤੇ ਯਾਤਰੀਆਂ ਲਈ ਵੱਡੀ ਰਾਹਤ

ਚੰਡੀਗੜ੍ਹ ਦੇ Shaheed Bhagat Singh International Airport ’ਤੇ ਯਾਤਰੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ।
ਹੁਣ ‘ਉਡਾਨ ਯਾਤਰੀ ਕੈਫੇ’ ਦੀ ਸ਼ੁਰੂਆਤ ਨਾਲ ਏਅਰਪੋਰਟ ’ਤੇ ਕਿਫ਼ਾਇਤੀ ਦਰਾਂ ’ਤੇ ਖਾਣ-ਪੀਣ ਦੀਆਂ ਵਸਤੂਆਂ ਮਿਲ ਰਹੀਆਂ ਹਨ।
👉 ਕੀਮਤਾਂ ਦੇਖੋ:
• ਚਾਹ – ਸਿਰਫ਼ ₹10 ☕
• ਪਾਣੀ (500ml) – ₹10
• ਕੌਫੀ – ₹20
• ਸਮੋਸਾ – ₹20 🥟
ਇਸਦੇ ਨਾਲ ਹੀ ਵਾਈ-ਫਾਈ, ਡਿਜੀ ਯਾਤਰਾ ਅਤੇ ਕਿਡਜ਼ ਜੋਨ ਵਰਗੀਆਂ ਹੋਰ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ।
ਇਹ ਪਹਿਲਕਦਮੀ ਕੇਂਦਰ ਸਰਕਾਰ ਦੇ “ਉਡੇ ਦੇਸ਼ ਕਾ ਆਮ ਨਾਗਰਿਕ” ਵਿਜ਼ਨ ਦਾ ਹਿੱਸਾ ਹੈ, ਜਿਸ ਨਾਲ ਆਮ ਯਾਤਰੀਆਂ ਨੂੰ ਹੁਣ ਵੱਡੀ ਰਾਹਤ ਮਿਲੇਗੀ।
👉 ਪੂਰੀ ਜਾਣਕਾਰੀ ਲਈ ਵੀਡੀਓ ਦੇਖੋ click here

 

Related Articles

Leave a Reply

Your email address will not be published. Required fields are marked *

Back to top button