Chandigarh

ਹੁਣ ਬੁੱਧਵਾਰ ਨੂੰ ਨਹੀਂ ਚੱਲਣਗੀਆਂ Cars?

ਹੁਣ ਬੁੱਧਵਾਰ ਨੂੰ ਨਹੀਂ ਚੱਲਣਗੀਆਂ Cars?

PM ਮੋਦੀ ਦੀ ਅਪੀਲ ਤੋਂ ਬਾਅਦ ਪੰਜਾਬ ਦੇ ਰਾਜਪਾਲ Gulab Chand Kataria ਨੇ ਵੱਡਾ ਫੈਸਲਾ ਲਿਆ ਹੈ।

ਸਰਕਾਰੀ ਕਰਮਚਾਰੀਆਂ ਨੂੰ ਬੁੱਧਵਾਰ ਦੇ ਦਿਨ Cars ਦੀ ਥਾਂ Bus ਜਾਂ Cycle ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।

ਚੰਡੀਗੜ੍ਹ ਪ੍ਰਸ਼ਾਸ਼ਨ ਦੇ ਇਸ ਫ਼ੈਸਲੇ ਬਾਰੇ ਤੁਹਾਡੀ ਕੀ ਰਾਏ ? Comment ਕਰਕੇ ਜ਼ਰੂਰ ਦੱਸੋ l

Related Articles

Leave a Reply

Your email address will not be published. Required fields are marked *

Back to top button