Breaking NewsPunjab

Sukhpal Khaira Women Controversy | ਖਹਿਰਾ ‘ਤੇ ਤੱਤੇ ਹੋ ਗਏ ਹਰਪਾਲ ਚੀਮਾ, ਨਹੀਂ ਦੇਖਿਆ ਹੋਣਾ ਇੰਨਾ ਗੁੱਸਾ

ਪੰਜਾਬ ਦੇ Punjab Vidhan Sabha ਦੇ ਬਜਟ ਸੈਸ਼ਨ ਦੌਰਾਨ ਅੱਜ ਵੱਡਾ ਸਿਆਸੀ ਹੰਗਾਮਾ ਵੇਖਣ ਨੂੰ ਮਿਲਿਆ। Sukhpal Khaira Women Controversy

ਖਹਿਰਾ ਦੇ ਬਿਆਨ ‘ਤੇ ਵਿਧਾਨਸਭਾ ਦੇ ਅੰਦਰ ਤੇ ਬਾਹਰ ਭਾਰੀ ਹੰਗਾਮਾ।

Video

Harpal Cheema vs Sukhpal Khaira

ਸਦਨ ‘ਚ ਮੰਤਰੀ ਹਰਪਾਲ ਚੀਮਾ ਤੇ ਖਹਿਰਾ ਵਿਚਾਲੇ ਹੋਈ ਬਹਿਸ। ਖਹਿਰਾ ਮਾਂਵਾਂ-ਭੈਣਾਂ ਦੀਆਂ ਕੁੱਖਾਂ ਤੱਕ ਪਹੁੰਚੇ। ਖਹਿਰਾ ਵਿਧਾਨਸਭਾ ‘ਚ ਬਦਮਾਸ਼ੀ ਕਰ ਰਹੇ। ਖਹਿਰਾ ਬਿਨਾਂ ਸ਼ਰਤ ਮੁਆਫ਼ੀ ਮੰਗਣ। ਖਹਿਰਾ ਦੀ ਵਿਧਾਨਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇ । ਖਹਿਰਾ ਨੇ ਔਰਤਾਂ, ਦਲਿਤਾਂ ਤੇ ਮਜ਼ਦੂਰਾਂ ਦਾ ਅਪਮਾਨ ਕੀਤਾ। ਸਪੀਕਰ ਨੇ ਖਹਿਰਾ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ।

 

ਵਿੱਤ ਮੰਤਰੀ Harpal Singh Cheema ਅਤੇ ਕਾਂਗਰਸੀ ਵਿਧਾਇਕ Sukhpal Khaira ਵਿਚਾਲੇ ਤਿੱਖੀ ਬਹਿਸ ਹੋ ਗਈ ਜਿਸ ਨਾਲ ਸਦਨ ਦਾ ਮਾਹੌਲ ਗਰਮਾ ਗਿਆ। ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ₹1000 ਮਹੀਨਾਵਾਰ ਸਹਾਇਤਾ ਸਕੀਮ ਬਾਰੇ ਖਹਿਰਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋਇਆ। ਇਸ ਮਾਮਲੇ ‘ਤੇ ਵਿੱਤ ਮੰਤਰੀ ਚੀਮਾ ਨੇ ਖਹਿਰਾ ਦੇ ਬਿਆਨ ਦੀ ਕੜੀ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਦੀਆਂ ਮਾਵਾਂ ਤੇ ਧੀਆਂ ਬਾਰੇ ਇਸ ਤਰ੍ਹਾਂ ਦੀ ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

Youtube video 

State x News  | Punjab News | Breaking News

Related Articles

Leave a Reply

Your email address will not be published. Required fields are marked *

Back to top button