Punjab
CM Bhagwant Mann ਦਾ ਬਟਾਲਾ ਵਿੱਚ ਧਮਾਕੇਦਾਰ ਭਾਸ਼ਣ, ਵਿਰੋਧੀਆਂ ਦੇ ਉਡਾਏ ਹੋਸ਼! ਬਟਾਲਾ ਵਾਸੀਆਂ ਨੇ ਰੂਹ ਖੁਸ਼ ਕਰਤੀ!

ਬਟਾਲਾ ਦੀ ਪਵਿੱਤਰ ਧਰਤੀ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ। ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਤੋਂ ਬਾਅਦ ਜਦੋਂ CM ਮਾਨ ਸਟੇਜ ‘ਤੇ ਆਏ, ਤਾਂ ਉਨ੍ਹਾਂ ਦੇ ਧਮਾਕੇਦਾਰ ਭਾਸ਼ਣ ਨੇ ਪੂਰੇ ਪੰਡਾਲ ਵਿੱਚ ਜੋਸ਼ ਭਰ ਦਿੱਤਾ। ਬਟਾਲਾ ਵਾਸੀਆਂ ਦੇ ਪਿਆਰ ਅਤੇ ਭਾਰੀ ਇਕੱਠ ਨੂੰ ਦੇਖ ਕੇ ਮੁੱਖ ਮੰਤਰੀ ਨੇ ਵੀ ਖੁੱਲ੍ਹ ਕੇ ਤਾਰੀਫ਼ ਕੀਤੀ ਅਤੇ ਕਿਹਾ – “ਬਟਾਲਾ ਵਾਲਿਆਂ ਨੇ ਅੱਜ ਰੂਹ ਖੁਸ਼ ਕਰਤੀ!”
Follow us on Social Media :
Instagram : https://www.instagram.com/statexnews/
Facebook : https://www.facebook.com/profile.php?id=61552401281804
Website : www.statexnews.com



