Uncategorized

ਧੂਰੀ ‘ਚ Health Revolution ! ਡਾ. ਬਲਬੀਰ ਸਿੰਘ | 80 Bed Hospital ਦਾ ਉਦਘਾਟਨ ਲੋਕਾਂ ਲਈ ਮੁਫ਼ਤ ਸਹੂਲਤਾਂ

ਧੂਰੀ ‘ਚ Health Revolution! ਡਾ. ਬਲਬੀਰ ਸਿੰਘ ਦਾ ਬਿਆਨ
ਸੂਬਾ ਪੱਧਰੀ ਸਮਾਗਮ ਦੌਰਾਨ, ਜਿੱਥੇ ਮੁੱਖ ਮੰਤਰੀ
Bhagwant Singh Mann
ਵੱਲੋਂ ਹਸਪਤਾਲ ਦਾ ਉਦਘਾਟਨ ਕੀਤਾ ਗਿਆ, ਉੱਥੇ ਸਿਹਤ ਮੰਤਰੀ ਨੇ ਕਿਹਾ ਕਿ—

👉 “ਸਿਹਤ ਸੇਵਾਵਾਂ ਹਰ ਇੱਕ ਦਾ ਅਧਿਕਾਰ ਹਨ ਅਤੇ ਸਰਕਾਰ ਇਸ ਨੂੰ ਹਰ ਪਿੰਡ ਤੇ ਹਰ ਸ਼ਹਿਰ ਤੱਕ ਲਿਜਾਣ ਲਈ ਵਚਨਬੱਧ ਹੈ।”

ਉਨ੍ਹਾਂ ਦੱਸਿਆ ਕਿ ਧੂਰੀ ਵਰਗੇ ਇਲਾਕਿਆਂ ਵਿੱਚ ਆਧੁਨਿਕ ਹਸਪਤਾਲ ਬਣਾਉਣਾ ਇੱਕ ਵੱਡਾ ਕਦਮ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਨੇੜੇ ਹੀ ਉੱਚ ਦਰਜੇ ਦਾ ਇਲਾਜ ਮਿਲੇਗਾ।

ਪੂਰੀ ਖ਼ਬਰ ਲਈ ਨਿੱਚੇ ਦਿੱਤੇ Link ਤੇ click ਕਰੋ

 

Related Articles

Leave a Reply

Your email address will not be published. Required fields are marked *

Back to top button