Punjab
ਡੇਰਾਬੱਸੀ ਰੈਲੀ ‘ਚ ਗੱਜੇ ਸੁਖਬੀਰ ਬਾਦਲ – ਸਰਕਾਰ ਨੂੰ ਚੁਣੌਤੀ !

ਅੱਜ ਡੇਰਾਬੱਸੀ ਵਿੱਚ ਹੋਈ ਪੰਜਾਬ ਬਚਾਓ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਐਨਕੇ ਸ਼ਰਮਾ ਨੇ ਵੱਡੇ ਐਲਾਨ ਕੀਤੇ ਅਤੇ ਪੰਜਾਬ ਸਰਕਾਰ ਨੂੰ ਘੇਰਿਆ। ਇਸ ਵੀਡੀਓ ਵਿੱਚ ਵੇਖੋ ਪੂਰੀ ਰੈਲੀ ਦੇ ਹਾਈਲਾਈਟਸ, IT ਸੈਕਟਰ ਬਾਰੇ ਵੱਡਾ ਬਿਆਨ ਅਤੇ ਕਿਸਾਨਾਂ ਦੇ ਮਸਲਿਆਂ ‘ਤੇ ਕੀ ਕਿਹਾ ਗਿਆ।



