Punjab
CM Bhagwant Mann ਨੇ ਖੁਦ ਫੜਾਇਆ ਕੁੜੀ ਨੂੰ ਮਾਈਕ, ਸੁਣੋ ਫਿਰ ਕੁੜੀ ਨੇ ਕੀ ਕੀਤੇ ਸਵਾਲ? Saneta
ਇਸ ਵੀਡੀਓ ਵਿੱਚ ਦੇਖੋ ਕਿ ਕਿਵੇਂ ਇੱਕ ਮਹਿਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਆਪਣੀ ਗੱਲ ਬੜੀ ਬੇਬਾਕੀ ਨਾਲ ਰੱਖੀ। ਜਦੋਂ ਸੀ ਐਮ ਮਾਨ ਨੇ ਖੁਦ ਮਾਈਕ ਫੜਾ ਕੇ ਕੁੜੀ ਨੂੰ ਬੋਲਣ ਦਾ ਮੌਕਾ ਦਿੱਤਾ, ਤਾਂ ਕੁੜੀ ਨੇ ਵੀ ਕੋਈ ਕਸਰ ਨਹੀਂ ਛੱਡੀ। ਦੇਖੋ ਪੂਰੀ ਰਿਪੋਰਟ ਕਿ ਕੁੜੀ ਨੇ ਕੀ ਮੰਗਾਂ ਰੱਖੀਆਂ ਅਤੇ ਸੀ ਐਮ ਮਾਨ ਦਾ ਕੀ ਜਵਾਬ ਸੀ।
Follow us on Social Media :
Instagram : https://www.instagram.com/statexnews/
Facebook : https://www.facebook.com/profile.php?id=61552401281804
Website : www.statexnews.com



