Chandigarh

Breaking News: BJP ਦਫ਼ਤਰ ‘ਤੇ ਹਮਲਾ ਕਰਨ ਵਾਲੇ ਗ੍ਰਿਫ਼ਤਾਰ! ਚੰਡੀਗੜ੍ਹ ‘ਚ ਵੱਡਾ ਖੁਲਾਸਾ – Gaurav Yadav

Instagram ਰਾਹੀਂ ਹਾਇਰ ਹੋਏ ਮੁਲਜ਼ਮ! ਚੰਡੀਗੜ੍ਹ ‘ਚ ਟੈਰਰ ਮੋਡਿਊਲ ਬੇਨਕਾਬ

 Exclusive: BJP ਦਫ਼ਤਰ ਹਮਲਾ ਕੇਸ ‘ਚ ਵੱਡੀ ਗ੍ਰਿਫ਼ਤਾਰੀ! ਗ੍ਰੇਨੇਡ ਸਾਜ਼ਿਸ਼ ਬੇਨਕਾਬ – ਚੰਡੀਗੜ੍ਹ

ਚੰਡੀਗੜ੍ਹ ਵਿੱਚ ਵੱਡੀ ਕਾਰਵਾਈ ਕਰਦਿਆਂ Gaurav Yadav ਨੇ ਖੁਲਾਸਾ ਕੀਤਾ ਕਿ BJP ਦਫ਼ਤਰ ‘ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੰਜਾਬ ਪੁਲਿਸ ਅਤੇ ਹਰਿਆਣਾ STF ਦੇ ਸਾਂਝੇ ਓਪਰੇਸ਼ਨ ਵਿੱਚ ਰੇਵਾਰੀ ਤੋਂ ਗੈਂਗਸਟਰ ਮੋਡਿਊਲ ਨੂੰ ਕਾਬੂ ਕੀਤਾ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ Instagram ਰਾਹੀਂ ਹਾਇਰ ਕਰਕੇ ਗ੍ਰੇਨੇਡ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ।

👉 ਪੁਲਿਸ ਵੱਲੋਂ ਗ੍ਰੇਨੇਡ ਅਤੇ ਪਿਸਤੌਲ ਬਰਾਮਦ ਕੀਤੇ ਗਏ ਹਨ ਅਤੇ DGP ਦੇ ਮੁਤਾਬਕ ਇਸ ਮਾਮਲੇ ਦਾ ਸਿੱਧਾ ਲਿੰਕ ਪਾਕਿਸਤਾਨ ਨਾਲ ਜੁੜਦਾ ਹੈ।

watch Video 

BJP ਦਫ਼ਤਰ ‘ਤੇ ਹਮਲਾ

BJP Office Attack News, Punjab Police Breaking News, Chandigarh BJP Attack, Gaurav Yadav Punjab, STF Operation Punjab Haryana, Rewari Arrest News, Grenade Attack Case India, Pakistan Link Punjab, Instagram Crime News, Gangster News Punjab

#BreakingNews #BJPAttack #PunjabPolice #ChandigarhNews #Exclusive #ਵੱਡਾਖੁਲਾਸਾ #CrimeNews #IndiaNews #STF #Gangster #statexnews

Related Articles

Leave a Reply

Your email address will not be published. Required fields are marked *

Back to top button