Punjab

ਸਨੇਟਾ ਦੀ ਸੱਥ ‘ਚ CM ਭਗਵੰਤ ਮਾਨ! ਛੱਤਾਂ ‘ਤੇ ਚੜ੍ਹ ਕੇ ਲੋਕਾਂ ਨੇ ਸੁਣਿਆ CM ਮਾਨ ਨੂੰ Cm Bhagwant Mann in Saneta

ਪਿੰਡ ਸਨੇਟਾ (ਮੋਹਾਲੀ): ਅੱਜ ਮੁੱਖ ਮੰਤਰੀ ਭਗਵੰਤ ਮਾਨ ਮੋਹਾਲੀ ਦੇ ਪਿੰਡ ਸਨੇਟਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪਿੰਡ ਦੀ ‘ਸੱਥ’ ਵਿੱਚ ਬੈਠ ਕੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਦੌਰਾਨ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਭੀੜ ਇੰਨੀ ਜ਼ਿਆਦਾ ਸੀ ਕਿ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ‘ਤੇ ਖੜ੍ਹ ਕੇ ਮੁੱਖ ਮੰਤਰੀ ਦਾ ਭਾਸ਼ਣ ਸੁਣਨਾ ਪਿਆ।

CM ਮਾਨ ਨੇ ਬੜੇ ਹੀ ਸਾਦੇ ਅਤੇ ਭਾਵੁਕ ਅੰਦਾਜ਼ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦਾ ਪਿਆਰ ਹੀ ਹੈ ਜੋ ਉਨ੍ਹਾਂ ਨੂੰ ਦਿਨ-ਰਾਤ ਕੰਮ ਕਰਨ ਦੀ ਹਿੰਮਤ ਦਿੰਦਾ ਹੈ।

Follow us on Social Media :
Instagram : https://www.instagram.com/statexnews/
Facebook : https://www.facebook.com/profile.php?id=61552401281804
Website : www.statexnews.com

#bhagwantmannlive #Sanetanews #mohalinews #punjabnewslivetodaypunjabi #aappunjab #SathDiGall #punjabpoliticsnewsinpunjabi #VillageLife #CMInSaneta

Related Articles

Leave a Reply

Your email address will not be published. Required fields are marked *

Back to top button