Punjab
Invest Punjab Summit: ਮੋਹਾਲੀ ਤੋਂ CM Bhagwant Mann ਅਤੇ Arvind Kejriwal ਦੇ ਵੱਡੇ ਐਲਾਨ

Bhagwant Mann ਨੇ ਮੋਹਾਲੀ ਵਿੱਚ ਹੋ ਰਹੇ Invest Punjab Summit 2026 ਦੌਰਾਨ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ‘ਤੇ Arvind Kejriwal ਵੀ ਮੌਜੂਦ ਰਹੇ। ਦੋਵੇਂ ਆਗੂਆਂ ਨੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਲਿਆਉਣ, ਨਵੀਆਂ ਨੌਕਰੀਆਂ ਪੈਦਾ ਕਰਨ ਅਤੇ ਉਦਯੋਗਿਕ ਵਿਕਾਸ ਨੂੰ ਤੇਜ਼ ਕਰਨ ਲਈ ਕਈ ਅਹਿਮ ਐਲਾਨ ਕੀਤੇ। ਸਰਕਾਰ ਦਾ ਕਹਿਣਾ ਹੈ ਕਿ ਇਸ ਸਮਿਟ ਰਾਹੀਂ ਪੰਜਾਬ ਦੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ l



