Punjab

ਸੰਸਦ ’ਚ ਗੂੰਜਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮੁੱਦਾ, MP ਸਤਨਾਮ ਸੰਧੂ ਦੀ ਵੱਡੀ ਮੰਗ

ਆਪ੍ਰੇਸ਼ਨ ਬਲੂ ਸਟਾਰ ਦੌਰਾਨ ਨੁਕਸਾਨੀ ਸਿੱਖ ਲਾਇਬ੍ਰੇਰੀ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਸੰਸਦ ’ਚ ਉਠੀ AI ਨਾਲ ਮੁੜ ਸੁਰਜੀਤ ਹੋ ਸਕਦੀ ਸਿੱਖ ਰੈਫਰੈਂਸ ਲਾਇਬ੍ਰੇਰੀ: ਸੰਸਦ ’ਚ ਉਠਿਆ ਮੁੱਦਾ MP ਸਤਨਾਮ ਸੰਧੂ ਨੇ ਸੰਸਦ ’ਚ ਚੁੱਕਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਮੁੱਦਾ 1984 ਬਲੂ ਸਟਾਰ ਦੌਰਾਨ ਨੁਕਸਾਨੀ ਸਿੱਖ ਲਾਇਬ੍ਰੇਰੀ ਨੂੰ ਬਚਾਉਣ ਲਈ ਕੇਂਦਰ ਕਰੇਗਾ ਵਿਚਾਰ

ਆਪ੍ਰੇਸ਼ਨ ਬਲੂ ਸਟਾਰ ਦੌਰਾਨ ਨੁਕਸਾਨੀ ਸਿੱਖ ਲਾਇਬ੍ਰੇਰੀ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਸੰਸਦ ’ਚ ਉਠੀ

Harmandir Sahib ਸਥਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਹੋਏ ਨੁਕਸਾਨ ਦਾ ਮੁੱਦਾ ਚੁੱਕਿਆ। ਉਨ੍ਹਾਂ ਮੰਗ ਕੀਤੀ ਕਿ ਲਾਇਬ੍ਰੇਰੀ ਦੀਆਂ ਦੁਰਲੱਭ ਹੱਥ-ਲਿਖਤਾਂ ਅਤੇ ਸਿੱਖ ਸਾਹਿਤ ਨੂੰ AI ਅਤੇ ਮਲਟੀਸਪੈਕਟ੍ਰਮ ਇਮੇਜਿੰਗ ਤਕਨੀਕ ਨਾਲ ਮੁੜ ਸੁਰਜੀਤ ਕੀਤਾ ਜਾਵੇ।
ਇਸ ’ਤੇ ਕੇਂਦਰੀ ਸੱਭਿਆਚਾਰ ਮੰਤਰੀ Gajendra Singh Shekhawat ਨੇ ਕਿਹਾ ਕਿ 1984 ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਹੋਇਆ ਨੁਕਸਾਨ ਮੰਦਭਾਗਾ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ‘ਗਿਆਨ ਭਾਰਤਮ ਮਿਸ਼ਨ’ ਤਹਿਤ ਆਧੁਨਿਕ ਤਕਨੀਕਾਂ ਦੀ ਮਦਦ ਨਾਲ ਦੁਰਲੱਭ ਹੱਥ-ਲਿਖਤਾਂ ਅਤੇ ਇਤਿਹਾਸਕ ਸਾਹਿਤ ਨੂੰ ਸੰਭਾਲਣ ਅਤੇ ਡਿਜੀਟਾਈਜ਼ ਕਰਨ ਦੀ ਸੰਭਾਵਨਾ ’ਤੇ ਕੰਮ ਕਰੇ l

Related Articles

Leave a Reply

Your email address will not be published. Required fields are marked *

Back to top button