Breaking NewsPunjab
Kultar Sandhwan ਨੇ PM Modi ‘ਤੇ ਸਵਾਲ ਖੜੇ ਕੀਤੇ ! “ਸਾਡਾ PM ਕਮਜ਼ੋਰ?” ਸੰਧਵਾਂ ਦੇ ਬਿਆਨ ਨਾਲ ਗਰਮਾਈ ਰਾਜਨੀਤੀ

Punjab Speaker Kultar Sandhwan ਦਾ PM Modi ‘ਤੇ ਤਿੱਖਾ ਹਮਲਾ ਪੰਜਾਬ ਵਿਧਾਨ ਸਭਾ ਦੇ ਸਪੀਕਰ Kultar Singh Sandhwan ਨੇ ਪ੍ਰਧਾਨ ਮੰਤਰੀ Narendra Modi ਬਾਰੇ ਵੱਡਾ ਬਿਆਨ ਦਿੱਤਾ ਹੈ। ਸੰਧਵਾਂ ਨੇ ਕਿਹਾ ਕਿ ਭਾਰਤ ਇੱਕ ਆਜ਼ਾਦ ਦੇਸ਼ ਹੈ ਅਤੇ ਅਸੀਂ ਕਿਸੇ ਦੀ ਕਾਲੋਨੀ ਨਹੀਂ ਹਾਂ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ। ਇਸ ਵੀਡੀਓ ਵਿੱਚ ਸੁਣੋ ਸੰਧਵਾਂ ਦਾ ਪੂਰਾ ਬਿਆਨ ਅਤੇ ਜਾਣੋ ਇਸ ‘ਤੇ ਕੀ ਹੋ ਸਕਦੀ ਹੈ ਰਾਜਨੀਤਿਕ ਪ੍ਰਤੀਕਿਰਿਆ।



