Punjab

ਵਿਧਾਨ ਸਭਾ ‘ਚ ਕੱਲ੍ਹ ਗੂੰਜਿਆ ਬੇਅਦਬੀ ਮਾਮਲਾ… CM ਮਾਨ ਤੇ ਪਰਗਟ ਸਿੰਘ ਆਹਮੋ ਸਾਹਮਣੇ !

ਪੰਜਾਬ ਵਿਧਾਨ ਸਭਾ ਦੇ ਖਾਸ ਸੈਸ਼ਨ ਦੌਰਾਨ ਕੱਲ੍ਹ ਮੁੱਖ ਮੰਤਰੀ Bhagwant Mann ਅਤੇ ਕਾਂਗਰਸ ਵਿਧਾਇਕ Pargat Singh ਵਿਚਕਾਰ ਬੇਅਦਬੀ ਮਾਮਲੇ ‘ਤੇ ਤਿੱਖੀ ਬਹਿਸ ਵੇਖਣ ਨੂੰ ਮਿਲੀ।

ਇਸ ਸੈਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬੇਅਦਬੀ ਮਾਮਲਾ ਪੰਜਾਬ ਦੀ ਰਾਜਨੀਤੀ ਦਾ ਸਭ ਤੋਂ ਸੰਵੇਦਨਸ਼ੀਲ ਮੁੱਦਾ ਬਣ ਚੁੱਕਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਵਾਂ ਕਾਨੂੰਨ ਜ਼ਮੀਨ ‘ਤੇ ਕਿੰਨਾ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ।

Related Articles

Leave a Reply

Your email address will not be published. Required fields are marked *

Back to top button