PunjabUncategorized

ਮੋਹਾਲੀ ’ਚ Invest Punjab Summit 2026 ਤੋਂ ਪਹਿਲਾਂ ਮੰਤਰੀ Aman Arora ਦੇ ਵੱਡੇ ਦਾਅਵੇ, ਪੰਜਾਬ ’ਚ ਆਏਗਾ ਵੱਡਾ ਨਿਵੇਸ਼

  1. Aman Arora ਨੇ ਮੋਹਾਲੀ ਵਿੱਚ ਹੋਣ ਵਾਲੇ Invest Punjab Summit 2026 ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਸ ਸਮਿਟ ਰਾਹੀਂ ਪੰਜਾਬ ਵਿੱਚ ਵੱਡੇ ਪੱਧਰ ’ਤੇ ਨਿਵੇਸ਼ ਆਉਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਉਦਯੋਗਾਂ ਨੂੰ ਬੜਾਵਾ ਮਿਲੇਗਾ ਅਤੇ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਸਰਕਾਰ ਦਾ ਮੰਨਣਾ ਹੈ ਕਿ ਇਹ ਸਮਿਟ ਪੰਜਾਬ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ l

ਇਸ ਨਿੱਚੇ ਦਿੱਤੀ ਵੀਡੀਓ ਵਿੱਚ ਜਾਣੋ Aman Arora ਨੇ Invest Punjab Summit ਬਾਰੇ ਕੀ ਕੁਝ ਕਿਹਾ।

 

Related Articles

Leave a Reply

Your email address will not be published. Required fields are marked *

Back to top button