Punjab
CM ਮਾਨ ਦਾ ਵੱਡਾ ਐਲਾਨ! 13 ਅਪ੍ਰੈਲ ਤੋਂ ਜ਼ਮੀਨਾਂ ਦੀ ਤਕਸੀਮ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਪਰਿਵਾਰਕ ਜ਼ਮੀਨਾਂ ਦੀ ਵੰਡ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ।
13 ਅਪ੍ਰੈਲ ਤੋਂ ਤਕਸੀਮ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਅਤੇ ਜਿਹੜੇ ਪਰਿਵਾਰ ਸਹਿਮਤੀ ਨਾਲ ਵੰਡ ਕਰਵਾਉਣਗੇ, ਉਹਨਾਂ ਦਾ ਕੰਮ ਸਿਰਫ਼ 1 ਮਹੀਨੇ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ।
ਵੀਡੀਓ ਵਿੱਚ ਜਾਣੋ:
✔️ ਨਵੀਂ ਤਕਸੀਮ ਪ੍ਰਕਿਰਿਆ ਕਿਵੇਂ ਕੰਮ ਕਰੇਗੀ
✔️ ਕਿਨ੍ਹਾਂ ਨੂੰ ਮਿਲੇਗਾ ਫਾਇਦਾ
✔️ CM ਮਾਨ ਦੀ ਲੋਕਾਂ ਨੂੰ ਅਪੀਲ



